QCAD (ਕਿਊਕੈਡ) ਦੋ-ਪੱਖੀ ਰੂਪਰੇਖਾ ਤਿਆਰ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। QCAD ਨਾਲ ਤੁਸੀਂ ਇਮਾਰਤਾਂ, ਉਨ੍ਹਾਂ ਦੇ ਅੰਦਰਲੇ ਹਿੱਸੇ, ਮਕੈਨਿਕਲ ਪਾਰਟਸ ਜਾਂ ਖ਼ਾਕਿਆਂ ਦੀਆਂ ਯੋਜਨਾਵਾਂ ਲਈ ਤਕਨੀਕੀ ਰੇਖਾ-ਚਿੱਤਰ ਬਣਾ ਸਕਦੇ ਹੋ।
ਸਕਰੀਨਸ਼ਾਟਸ
ਹੇਠਾਂ ਦਿੱਤੇ ਸਕਰੀਨ ਸ਼ਾਟਸ, ਤੋਂ ਪਤਾ ਲਗਦਾ ਹੈ ਕਿ QCAD ਦੇ ਵੱਖ ਵੱਖ ਚਾਲੂ ਸਿਸਟਮਾਂ ਨੂੰ ਯੂਜ਼ਰ ਕਿਵੇਂ ਇਸਤੇਮਾਲ ਕਰਦਾ ਹੈ।
Windows ਤ QCAD.
|
Mac OS X ਤ QCAD.
|
Linux / X11 ਤ QCAD.
|
ਐਨਿਮੇਸ਼ਨਸ
ਇਹ ਐਨਿਮੇਸ਼ਨਸ QCAD ਦੀਆਂ ਕੁੱਝ ਬੁਨਿਆਦੀ ਵਿਸ਼ੇਸ਼ਤਾਵਾਂ ਵਿਖਾਉਂਦੇ ਹਨ।
ਲੇਅਰਜ਼ ਅਤੇ ਐਟਰੀਬਿਊਟਸ
|
ਕੰਨਸਟ੍ਰਕਸ਼ਨ (ਉਸਾਰੀ) ਦੀਆਂ ਤਕਨੀਕਾਂ।
|
ਸਪੋਰਟਡ ਪਲੈਟਫ਼ਾਰਮਸ
QCAD ਨੂੰ ਹੇਠ ਲਿਖੇ ਪਲੈਟਫ਼ਾਰਮਾਂ ਤੇ ਟੈਸਟ ਕੀਤਾ ਜਾ ਚੁਕਾ ਹੈ :
- Windows 32bit / 64bit XP, 2000, Vista, 7, 8
- Mac OS X 10.6 - 10.8
- Linux 32bit / 64bit
ਮੁੱਖ ਵਿਸ਼ੇਸ਼ਤਾਵਾਂ
- ਲੇਅਰਜ਼
- ਗਰੁੱਪਸ (ਬਲਾਕ)
- 35 CAD ਫੋਂਟਸ ਸ਼ਾਮਲ ਹਨ
- ਮੈਟਰੀਕਲ ਅਤੇ ਇੰਪੀਰੀਅਲ ਯੂਨਿਟਾਂ
- DXF ਇਨਪੁਟ/ਆਉਟਪੁਟ
- ਮਾਪ ਅਨੁਸਾਰ ਪ੍ਰਿੰਟਿੰਗ
- 40 ਤੋਂ ਵੱਧ ਕਨਸਟ੍ਰਕਸ਼ਨ ਟੂਲਜ਼
- 20 ਤੋਂ ਵੱਧ ਤਰਮੀਮਾਂ ਲਈ ਟੂਲਜ਼
- ਪੁਆਇੰਟਸ, ਲਾਈਨਾਂ, ਆਰਕਸ, ਸਰਕਲਸ, ਇਲਿਪਸਸ, ਸਪਲਾਈਨਜ਼, ਪੋਲੀਲਾਈਨਜ਼, ਟੈਕਸਟਸ, ਡਾਇਮੈਨਸ਼ਨਸ, ਹੈਚਜ਼, ਫਿੱਲਸ, ਰੈਸਟਰ ਇਮੈਜਸ ਨੂੰ ਬਣਾਉਣਾ ਅਤੇ ਉਨ੍ਹਾਂ ਵਿਚ ਸੋਧ ਅਤੇ ਤਰਮੀਮ ਕਰਨੀ
- ਐਨਟਿਟੀ ਸਲੈਕਸ਼ਨ ਲਈ ਕਈ ਤਰ੍ਹਾਂ ਦੇ ਸ਼ਕਤੀਸ਼ਾਲੀ ਟੂਲਜ਼
- ਵਸਤੂਆਂ ਦੇ ਚਿੱਤਰ
- ਮਾਪਲਣ ਲਈ ਟੂਲਜ਼
- 4800 CAD ਹਿੱਸਿਆਂ ਨਾਲ ਅੱਧੀ ਲਾਇਬ੍ਰੇਰੀ
- ਸਕ੍ਰਿਪਟ ਲਿੱਖਣ ਲਈ ਇਸਤੇਮਾਲ ਕਰਨਾ
ਡਾਉਨਲੋਡਜ਼
ਆੱਨਲਾਈਨ ਆਰਡਰ ਕਰ